ਚੰਡੀਗੜ੍ਹ ਵਾਸੀ ਕਰ ਰਹੇ ਕਰਫਿਊ ਦੀ ਪਾਲਣਾ - chandigarh sector 21
🎬 Watch Now: Feature Video
ਚੰਡੀਗੜ੍ਹ: ਇੰਟਰਸਿਟੀ ਦੇ ਸੈਕਟਰ 21 ਦੇ ਪਾਰਕ 'ਚ ਜਿੱਥੇ ਹਰ ਸਮੇਂ ਲੋਕਾਂ ਦਾ ਇਕੱਠ ਰਹਿੰਦਾ ਸੀ ਉੱਥੇ ਹੀ ਲੌਕਡਾਊਨ ਦੌਰਾਨ ਪਾਰਕ 'ਚ ਕੁਝ ਲੋਕ ਹੀ ਸੈਰ ਕਰ ਰਹੇ ਹਨ, ਬਾਕੀ ਲੋਕ ਘਰਾਂ 'ਚ ਰਹਿ ਕੇ ਲੌਕਡਾਊਨ ਦੀ ਪਾਲਣਾ ਕਰ ਰਹੇ ਹਨ। ਕੋਰੋਨਾ ਵਾਇਰਸ ਕਰਕੇ ਪੰਜਾਬ 'ਚ ਕਰਫਿਊ ਲਗਾ ਹੋਇਆ ਹੈ।