thumbnail

By

Published : Feb 5, 2021, 2:09 PM IST

ETV Bharat / Videos

ਕਿਸਾਨਾਂ ਦੇ ਸਮਰਥਨ ’ਚ ਚੰਡੀਗੜ੍ਹ ਦੇ ਵਕੀਲਾਂ ਨੇ ਲਾਇਆ ਪੱਕਾ ਧਰਨਾ

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਹਿਰ ਦੇ ਵਕੀਲ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਇਸ ਮੌਕੇ ਵਕੀਲਾਂ ਦੇ ਜਥੇ ਕਈ ਵਾਰ ਕਿਸਾਨਾਂ ਦੇ ਸਮਰਥਨ ’ਚ ਦਿੱਲੀ ਬਾਰਡਰ ’ਤੇ ਵੀ ਜਾ ਚੁੱਕੇ ਹਨ। ਹੁਣ ਇਹ ਵਕੀਲ ਕੋਰਟ ਮੂਹਰੇ ਪੱਕਾ ਧਰਨਾ ਲਗਾ ਕੇ ਬੈਠ ਗਏ ਹਨ। ਇਸ ਧਰਨੇ ’ਚ ਸ਼ਾਮਲ ਵਕੀਲਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਵਿੱਚ ਕਿਸਾਨ ਡੱਟਿਆ ਰਹੇਗਾ, ਉਦੋਂ ਤਕ ਉਹ ਵੀ ਕੋਰਟ ’ਚ ਧਰਨਾ ਜਾਰੀ ਰੱਖਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਦਿੱਲੀ ਦੇ ਵਿੱਚ ਜਿੰਨੇ ਵੀ ਲੋਕਾਂ ਉੱਤੇ ਕੇਸ ਦਰਜ ਹੋਏ ਹਨ, ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਉਪਲਬੱਧ ਕਰਵਾਈ ਜਾਵੇਗੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.