ਬਜਟ ਤੋਂ ਪਹਿਲਾਂ ਕੈਪਟਨ ਦਾ ਐਲਾਨ, ਕਦੇ ਬੰਦ ਨਹੀਂ ਹੋਵੇਗੀ ਕਿਸਾਨਾਂ ਨੂੰ ਮੁਫ਼ਤ ਬਿਜਲੀ - good morning friday
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6230630-thumbnail-3x2-bdg.jpg)
ਕੈਪਟਨ ਅਮਰਿੰਦਰ ਸਿੰਘ 27 ਫ਼ਰਵਰੀ ਦੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਕਦੇ ਵੀ ਬੰਦ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਸੂਬਾ ਸਰਕਾਰ 12,000 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਦੇ ਰਹੀ ਹੈ।