thumbnail

ਗੰਨਾ ਕਾਸ਼ਤਕਾਰਾਂ ਨੇ ਬਕਾਇਆ ਰਾਸ਼ੀ ਨਾ ਮਿਲਣ 'ਤੇ ਦਿੱਤਾ ਧਰਨਾ

By

Published : Feb 24, 2019, 11:34 AM IST

ਗੰਨਾ ਕਾਸ਼ਤਕਾਰ ਕਮੇਟੀ ਵਲੋਂ ਗੰਨਾ ਮਿਲ ਧੂਰੀ ਦੀ ਬਕਾਇਆ ਰਾਸ਼ੀ ਲਈ ਦਿੱਤਾ ਧਰਨਾ। ਮੁੱਖ ਮਾਰਗ 'ਤੇ ਲਗਾਇਆ ਧਰਨਾ ਪੰਜ ਦਿਨਾਂ 'ਚ ਹੋਇਆ ਦਾਖ਼ਲ। ਮੰਗਾ ਨਾ ਪੂਰੀਆਂ ਹੋਣ 'ਤੇ ਤਿੱਖਾ ਹੋਵੇਗਾ ਪ੍ਰਦਰਸ਼ਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.