ਭਾਜਪਾ ਦੇ ਵਰਕਰਾਂ ਨੇ 2 ਘੰਟੇ ਮੋਨ ਵਰਤ ਰੱਖ ਪੰਜਾਬ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ - ਮਹਾਤਮਾ ਗਾਂਧੀ ਦੇ ਬੁੱਤ ਦੇ ਅੱਗੇ ਭਾਜਪਾ ਵਰਕਰਾਂ ਨੇ 2 ਘੰਟੇ ਮੋਨ
🎬 Watch Now: Feature Video
ਪਟਿਆਲਾ: ਮਹਾਤਮਾ ਗਾਂਧੀ ਦੇ ਬੁੱਤ ਦੇ ਅੱਗੇ ਭਾਜਪਾ ਵਰਕਰਾਂ ਨੇ 2 ਘੰਟੇ ਮੋਨ ਵਰਤ ਰੱਖ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਜਪਾ ਸਟੇਟ ਸੈਕਟਰੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਅੱਤਵਾਦੀ ਦਾ ਰੋਲ ਨਿਭਾ ਰਹੀ ਹੈ। ਬੀਤੇ ਦਿਨ ਲੁਧਿਆਣਾ-ਜਲੰਧਰ ਅਤੇ ਪੰਜਾਬ ਵਿੱਚ ਕਈ ਥਾਵਾਂ 'ਤੇ ਭਾਜਪਾ ਦੇ ਦਫ਼ਤਰਾਂ 'ਤੇ ਹਮਲਾ ਕਰਾਇਆ ਗਿਆ ਹੈ ਜੋ ਕਿ ਕਾਫੀ ਨਿੰਦਣਯੋਗ ਹੈ।