ਲੁਧਿਆਣਾ ਪੁਰਾਣੀ ਜੀਟੀ ਰੋਡ ਤੇ ਚੱਲਦੇ ਸੜਕ ਨਿਰਮਾਣ ਤੇ ਸੀਵਰੇਜ ਦੇ ਕੰਮ ਵਿੱਚ ਕੋਤਾਹੀ ਨੂੰ ਲੈ ਕੇ ਭਾਜਪਾ ਵੱਲੋਂ ਵਿਜੀਲੈਂਸ ਇਨਕੁਆਰੀ ਦੀ ਮੰਗ - ਸਿਨੇਮਾ
🎬 Watch Now: Feature Video
ਲੁਧਿਆਣਾ ਦੇ ਪੁਰਾਣੇ ਜੀਟੀ ਰੋਡ ਘੰਟਾਘਰ ਚੌਂਕ ਨੇੜੇ ਮਾਤਾ ਰਾਣੀ ਚੌਕ ਤੋਂ ਲੈ ਕੇ ਰੇਖੀ ਸਿਨੇਮਾ ਤੱਕ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਦਾ ਟੈਂਡਰ ਬੀਤੇ ਸਾਲ ਨਿਕਲਿਆ ਸੀ। ਪਰ ਸੀਵਰੇਜ ਦੀਆਂ ਪਾਈਪਾਂ ਪਾਉਣ ਤੋਂ ਪਹਿਲਾਂ ਹੀ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਪਹਿਲਾਂ ਸੜਕ ਬਣਾ ਦਿੱਤੀ ਅਤੇ ਚਲਦਾ ਬਣਿਆ। ਜਿਸ ਤੋਂ ਬਾਅਦ ਸੀਵਰੇਜ ਦੀਆਂ ਪਾਈਪਾਂ ਆ ਗਈਆਂ ਅਤੇ ਮੁੜ ਤੋਂ ਸੜਕ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਗਿਆ ਅਤੇ ਕਿਹਾ ਕੇਸ ਦੀ ਜਾਂਚ ਹੋਣੀ ਚਾਹੀਦੀ ਹੈ।