ਪਟਿਆਲਾ ਦੇ ਬਚਪਨ ਪਲੇਅ ਸਕੂਲ 'ਚ ਮਨਾਇਆ ਗਿਆ ਐਨੁਅਲ ਸਮਾਗਮ - ਬਚਪਨ ਪਲੇਅ ਸਕੂਲ
🎬 Watch Now: Feature Video
ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿੱਚ ਬਚਪਨ ਪਲੇਅ ਸਕੂਲ ਵਿਖੇ ਐਨੁਅਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਛੋਟੇ-ਛੋਟੇ ਬੱਚਿਆ ਨੇ ਡਾਂਸ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਡਾ.ਅੰਕੁਸ਼ ਕਾਂਸਲ ਨੇ ਸ਼ਿਰਕਤ ਕੀਤੀ।