ਏਐੱਸਆਈ ਨੇ ਡਿੱਗਿਆ ਹੋਇਆ 1 ਲੱਖ ਵਾਪਸ ਕਰ ਦਿੱਤਾ ਇਮਾਨਦਾਰੀ ਦਾ ਸਬੂਤ - ਪਰਸ
🎬 Watch Now: Feature Video
ਫਗਵਾੜਾ : ਪੰਜਾਬ ਪੁਲਿਸ ਦੇ ਏ.ਐੱਸ.ਐੱਈ. ਅਤੇ ਉਸ ਦੀ ਟੀਮ ਨੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ। ਇੱਕ ਮਹਿਲਾ ਨੂੰ ਉਸ ਦੇ ਇੱਕ ਲੱਖ ਰੁਪਏ ਨਕਦੀ ਨਾਲ ਡਿੱਗਿਆ ਪਰਸ ਵਾਪਸ ਕਰਕੇ ਜਿਉਂਦੀ ਮਨੁੱਖਤਾ ਦਾ ਸਬੂਤ ਦਿੱਤਾ ਹੈ। ਏਐੱਸਆਈ ਸੁਰਿੰਦਰ ਸਿੰਘ ਤੇ ਉਸ ਦੀ ਟੀਮ ਨੇ ਜਸਵਿੰਦਰ ਕੌਰ ਨਾਂਅ ਦੀ ਔਰਤ ਜੋ ਕਿ ਆਪਣੀ ਧੀ ਦੇ ਵਿਆਹ ਲਈ ਗਹਿਣੇ ਬਨਾਉਣ ਜਾ ਰਹੀ ਸੀ। ਜਸਵਿੰਦਰ ਕੌਰ ਨੇ ਪੰਜਾਬ ਪੁਲਿਸ ਦੀ ਟੀਮ ਦਾ ਦਿੱਲੋਂ ਧੰਨਵਾਦ ਕੀਤਾ ਹੈ।