ਆਬਕਾਰੀ ਵਿਭਾਗ ਦਾ ਛਾਪਾ, ਨਾਜਾਇਜ਼ ਸ਼ਰਾਬ ਕੀਤੀ ਕਾਬੂ - Amritsar police recovered illegal liquor
🎬 Watch Now: Feature Video
ਦੇਰ ਰਾਤ ਅੰਮ੍ਰਿਤਸਰ ਦੀ ਮਹਿੰਦਰਾ ਕਲੋਨੀ ਵਿੱਚ ਆਬਕਾਰੀ ਅਤੇ ਪੁਲਿਸ ਨੇ ਇੱਕ ਘਰ ਵਿੱਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ ਅਤੇ ਫ਼ਿਲਹਾਲ ਆਕਾਸ਼ ਨਾਂਅ ਦਾ ਇੱਕ ਨੌਜਵਾਨ ਵੀ ਕਾਬੂ ਕੀਤਾ ਹੈ।