ਅੰਮ੍ਰਿਤਸਰ ਪੁਲਿਸ ਵੱਲੋਂ ਨਾਜਾਇਜ਼ ਪਟਾਕੇ ਬਣਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ - ਰਿਹਾਇਸ਼ੀ ਇਲਾਕੇ ਵਿਚ ਆਤਿਸ਼ਬਾਜ਼ੀ
🎬 Watch Now: Feature Video
ਅੰਮ੍ਰਿਤਸਰ: ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਪਟਾਕਾ ਫੈਕਟਰੀਆਂ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਪਟਾਕਾ ਫੈਕਟਰੀਆਂ ਨੂੰ ਸ਼ਹਿਰ ਤੋਂ ਦੂਰ ਬਣਾਇਆ ਜਾਵੇ। ਜਿਸ ਦੇ ਚਲਦੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਬਾ ਜੀਵਨ ਸਿੰਘ ਕਾਲੋਨੀ ਗੇਟ ਹਕੀਮਾਂ ਇਲਾਕੇ ਅਧੀਨ ਰਿਹਾਇਸ਼ੀ ਇਲਾਕੇ ਵਿਚ ਆਤਿਸ਼ਬਾਜ਼ੀ ਬਣਾਈ ਜਾ ਰਹੀ ਹੈ ਜਿਸ ਦੇ ਚੱਲਦੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਮੌਕੇ ਪੁਲਸ ਨੇ ਦੱਸਿਆ ਕਿ ਸੁੱਖਾ ਸਿੰਘ ਤੇ ਜਸਵੰਤ ਸਿੰਘ ਜੋ ਦੋਨੋਂ ਪਿਉ ਪੁੱਤ ਨੇ ਉਨ੍ਹਾਂ ਵੱਲੋਂ ਆਤਿਸ਼ਬਾਜ਼ੀ ਬਣਾਈ ਜਾਂਦੀ ਸੀ ਪੁਲਸ ਵੱਲੋਂ ਰੇਡ ਕਰਨ ਦੌਰਾਨ ਮੌਕੇ ’ਤੇ ਪਟਾਕੇ ਵੀ ਜ਼ਬਤ ਕੀਤੇ ਗੋ