ਅੰਮ੍ਰਿਤਸਰ: ਕੋਰੋਨਾ ਨੇ ਫਿੱਕਾ ਕੀਤਾ ਦੁਰਗਿਆਨਾ ਮੰਦਿਰ ਦਾ ਦੁਸ਼ਿਹਰਾ - Dussehra
🎬 Watch Now: Feature Video
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਨੇ ਤਿਉਹਾਰਾਂ ਦੇ ਰੰਗ ਫਿੱਕੇ ਕਰ ਦਿੱਤੇ ਹਨ। ਰਾਵਣ ਬਣਾਉਣ ਵਾਲੇ ਕਾਰੀਗਰ ਦਾ ਕਹਿਣਾ ਹੈ ਕਿ ਪਹਿਲਾਂ ਉਹ ਦੁਸ਼ਹਿਰੇ ਮੌਕੇ ਕਿੰਨੇ ਹੀ ਰਾਵਣ ਬਣਾਉਂਦੇ ਸੀ, ਪਰ ਇਸ ਵਾਰ ਉਨ੍ਹਾਂ ਨੂੰ ਸਿਰਫ਼ ਇੱਕ-ਦੋ ਰਾਵਣ ਬਣਾਉਣ ਦੇ ਆਰਡਰ ਮਿਲੇ ਹਨ। ਦੁਰਗਿਆਨਾ ਮੰਦਿਰ ਵਿਖੇ ਹਰ ਸਾਲ ਦੁਸ਼ਿਹਰੇ ਦਾ ਵੱਡਾ ਮੇਲਾ ਲਗਦਾ ਸੀ, ਪਰ ਇਸ ਵਾਰ ਸਾਦੇ ਢੰਗ ਨਾਲ ਦੁਸ਼ਿਹਰਾ ਮਨਾਇਆ ਜਾਵੇਗਾ। ਦੁਰਗਿਆਨਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਭੀੜ ਨਾ ਕੀਤੀ ਜਾਵੇ।