thumbnail

By

Published : Nov 19, 2019, 5:22 PM IST

ETV Bharat / Videos

ਜਲ੍ਹਿਆਂਵਾਲਾ ਬਾਗ ਸੋਧ ਬਿਲ ਨੂੰ ਲੈ ਕੇ ਰਾਜ ਸਭ 'ਚ ਬੋਲੇ ਪ੍ਰਸੰਨ ਅਚਾਰੀਆ

ਜਲ੍ਹਿਆਂਵਾਲਾ ਬਾਗ ਨੂੰ ਲੈ ਕੇ ਮੰਗਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰੀ ਸਮਾਰਕ ਸੋਧ ਬਿਲ 2019 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸੋਧ ਬਿਲ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਰਾਜ ਸਭਾ 'ਚ ਜਲ੍ਹਿਆਂਵਾਲਾ ਬਾਗ ਨੂੰ ਲੈ ਕੇ ਓਡੀਸ਼ਾ ਤੋਂ ਬੀਜੇਡੀ ਆਗੂ ਪ੍ਰਸੰਨ ਅਚਾਰੀਆ ਨੇ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.