ਕਾਂਗਰਸੀ ਐਮ.ਸੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਪੁਲਿਸ ਨੂੰ ਸੌਂਪੀ ਸ਼ਿਕਾਇਤ - ਆਮ ਆਦਮੀ ਪਾਰਟੀ
🎬 Watch Now: Feature Video
ਫਰੀਦਕੋਟ ਦੇ ਵਾਰਡ ਨੰਬਰ 24 ਤੋ ਕਾਂਗਰਸੀ ਐਮਸੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਪੁਲਿਸ ਨੂੰ ਸੌਂਪੀ ਸ਼ਿਕਾਇਤ ਮਾਮਲਾ ਅਨਮੋਲ ਗਗਨ ਮਾਨ ਦੀ ਫੇਸਬੁਕ ਪੋਸਟ ਤੇ ਭੱਦੀ ਸ਼ਬਦਾਵਲੀ ਦਾ ਕੁਮੈਂਟ ਕਰਨ ਦਾ