ਦਿੱਲੀ 'ਚ ਜਿੱਤ ਤੋਂ ਬਾਅਦ ਪੰਜਾਬ ਇਕਾਈ ਦੀਆਂ ਉਮੀਦਾਂ ਵਧੀਆਂ, ਜਸ਼ਨ 'ਚ ਝੂੰਮੇ ਆਗੂ - ਦਿੱਲੀ 'ਚ ਆਮ ਆਦਮੀ ਪਾਰਟੀ ਦੀ ਤੀਜੀ ਵਾਰ ਸ਼ਾਨਦਾਰ ਜਿੱਤ
🎬 Watch Now: Feature Video
ਦਿੱਲੀ 'ਚ ਆਮ ਆਦਮੀ ਪਾਰਟੀ ਦੀ ਤੀਜੀ ਵਾਰ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਇਕਾਈ ਜਸ਼ਨ ਮਨਾ ਰਹੀ ਹੈ। ਢੋਲ ਵਜਾ ਕੇ, ਨੱਚ-ਗਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ ਲੈ ਕੇ ਵੀ ਉਮੀਦਾਂ ਵੱਧ ਗਈਆਂ ਹਨ। ਇੱਕ ਵਾਰ ਫਿਰ ਉਹ ਲੋਕਾਂ ਅੱਗੇ ਦਿੱਲੀ ਮੋਡਲ ਪੇਸ਼ ਕਰਨਗੇ ਤੇ ਪੰਜਾਬ 'ਚ ਸੱਤਾ ਹਥਿਆਉਣ ਦੀਆਂ ਜ਼ੋਰਦਾਰ ਤੇ ਮਜ਼ਬੂਤ ਕੋਸ਼ਿਸ਼ਾਂ ਹੋਣਗੀਆਂ।