ਲੋਕ ਸਭਾ ਚੋਣਾਂ 2019: ਈਟੀਵੀ ਭਾਰਤ ਨਾਲ ਆਪ ਪਾਰਟੀ ਦੇ ਆਗੂ ਹਰੀ ਸਿੰਘ ਦੀ ਵਿਸ਼ੇਸ਼ ਗੱਲਬਾਤ
ਪਟਿਆਲਾ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਹਰੀ ਸਿੰਘ ਟੌਹੜਾ ਨੂੰ ਪ੍ਰਭਾਰੀ ਉਮੀਦਵਾਰ ਮਨਿੰਆ ਜਾ ਰਿਹਾ ਸੀ, ਪਰ ਉਮੀਦਵਾਰ ਦੇ ਤੌਰ ਤੇ ਟਿਕਟ ਨਾ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੇ ਪਾਰਟੀ ਦਾ ਸਾਥ ਦੇਣ ਦੀ ਗੱਲ ਕਹੀ। ਲੋਕ ਸਭਾ ਚੋਣਾਂ ਨੂੰ ਲੈ ਕੇ ਹਰੀ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।