ਜਲੰਧਰ 'ਚ ਇਕ ਬਿਲਡਿੰਗ ਵਿਚ ਲੱਗੀ ਅੱਗ - ਮੈਕਸ ਲਾਈਫ ਇੰਸ਼ੋਰੈਂਸ ਕੰਪਨੀ
🎬 Watch Now: Feature Video
ਜਲੰਧਰ:ਗੁਰੂ ਨਾਨਕ ਮਿਸ਼ਨ ਚੌਕ ਵਿਖੇ ਇਕ ਬਿਲਡਿੰਗ ਦੀ ਤੀਸਰੀ ਮੰਜ਼ਿਲ ਤੇ ਬਣੇ ਪੀਐੱਨਬੀ ਮੈਕਸ ਲਾਈਫ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ ਵਿੱਚ ਲੱਗੀ। ਇਸ ਤੋਂ ਪਹਿਲੇ ਕਿ ਅੱਗ ਲੱਗਣ ਦਾ ਪਤਾ ਬਾਹਰ ਲੋਕਾਂ ਨੂੰ ਲੱਗਦਾ ਅੱਗ ਅੰਦਰ ਪੂਰੀ ਤਰ੍ਹਾਂ ਫੈਲ ਗਈ।ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਦੇ ਸਾਰ ਹੀ ਮੌਕੇ ਉਤੇ ਪਹੁੰਚ ਗਈ ਅਤੇ ਅੱਗ ਉਤੇ ਕਾਬੂ ਪਾ ਰਿਹਾ ਹੈ।ਫਾਇਰ ਬ੍ਰਿਗੇਡ ਕਰਮਚਾਰੀ ਰਾਜਿੰਦਰ ਸਹੋਤਾ ਨੇ ਦੱਸਿਆ ਕਿ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਕਰਕੇ ਦਫ਼ਤਰ ਵਿਚ ਮੌਜੂਦ ਤਕਰੀਬਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।