ਪਟਿਆਲਾ 'ਚ ਕਿਡਸ ਨਾਈਟ 2019 ਦਾ ਗਰੈਂਡ ਫਿਨਾਲੇ, 60 ਬੱਚਿਆਂ ਨੇ ਲਿਆ ਹਿੱਸਾ - grand finale of Kids Night 2019 in Patiala
🎬 Watch Now: Feature Video
ਪਟਿਆਲਾ 'ਚ ਬੱਚਿਆਂ ਦੇ ਵੈਲਫੇਅਰ ਅਤੇ ਬੇਟੀ ਬਚਾਓ ਮੁਹਿੰਮ ਨੂੰ ਧਿਆਨ 'ਚ ਰਖਦੇ ਹੋਏ ਐਡਵਿਕ ਗਰੁੱਪ ਦੀ ਫਾਊਂਡਰ ਅਦਿਤਿ ਸਿੰਗਲਾ ਨੇ ਕਿਡਸ ਨਾਈਟ 2019 ਇੱਕ ਫ਼ੈਸ਼ਨ ਸ਼ੋਅ ਦਾ ਆਯੋਜਨ ਕਰਵਾਇਆ। ਇਸ ਮੌਕੇ ਅਦਿਤਿ ਸਿੰਗਲਾ ਨੇ ਦੱਸਿਆ ਕਿ ਪੰਜਾਬ ਲੈਵਲ ਤੇ ਵੱਖ ਵੱਖ ਸ਼ਹਿਰਾਂ ਤੋਂ ਬੱਚਿਆਂ ਦੀ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਅਤੇ ਨਿਖਾਰਨ ਲਈ ਆਡੀਸ਼ਨ ਕਰਾਏ ਗਏ ਸਨ। ਉਨ੍ਹਾਂ ਦੱਸਿਆ ਕਿ ਜਿਸ ਦਾ ਸੈਮੀਫਾਈਨਲ 3 ਨਵੰਬਰ ਨੂੰ ਕਰਾਇਆ ਗਿਆ ਤੇ 60 ਬੱਚਿਆਂ ਦੀ ਚੋਣ ਕੀਤੀ ਗਈ।