thumbnail

By

Published : Apr 22, 2021, 2:40 PM IST

ETV Bharat / Videos

40 ਹਜ਼ਾਰ ਦੀ ਡਰੱਗ ਮਨੀ 75 ਲੱਖ ਦੀ ਹੈਰੋਇਨ ਸਮੇਤ ਦੋ ਕਾਬੂ

ਫਿਰੋਜ਼ਪੁਰ:ਜ਼ੀਰਾ ਦੇ ਹਲਕਾ ਮੱਲਾਂਵਾਲਾ‍ ਪੁਲੀਸ ਦੁਆਰਾ ਮੁਸਤੈਦੀ ਦਿਖਾਉਂਦੇ ਹੋਏ ਮੁਖਬਰ ਖਾਸ ਦੀ ਇਤਲਾਹ ਤੇ ਬੀਤੀ ਰਾਤ ਖੋਸਾ ਦਲ ਸਿੰਘ ਵਿਖੇ ਰੇਡ ਕੀਤੀ। ਜਿੱਥੇ ਦੋ ਦੋਸ਼ੀਆਂ ਹਰਪ੍ਰੀਤ ਸਿੰਘ ਅਤੇ ਹੈਰੀ ਨੂੰ ਕਾਬੂ ਕੀਤਾ।ਜਿਸ ਵਿੱਚ ਤਲਾਸ਼ੀ ਦੌਰਾਨ ਇਨ੍ਹਾਂ ਪਾਸੋਂ 170 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ ਚ ਕੀਮਤ 75 ਲੱਖ ਬਣਦੀ ਹੈ।ਇਸ ਦੇ ਨਾਲ 40 ਹਜ਼ਾਰ ਦੀ ਡਰੱਗ ਮਨੀ ਇਕ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.