ਸਮਾਜ ਸੇਵੀ ਸੰਸਥਾ ਵੱਲੋਂ 26 ਕੁੜੀਆਂ ਨੂੰ 2 ਲੱਖ 60 ਹਜ਼ਾਰ ਦੇ ਵਜ਼ੀਫ਼ੇ - ਫ਼ਿਰੋਜ਼ਪੁਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13320101-372-13320101-1633916784313.jpg)
ਫ਼ਿਰੋਜ਼ਪੁਰ: ਸ਼ਹਿਰ ਦੀ ਇੱਕ ਮਯੰਕ ਫਾਉਡੇਸ਼ਨ (Mayank Foundation) ਸੰਸਥਾਂ ਵੱਲੋਂ ਸੜਕ ਸੁਰੱਖਿਆ (Road safety) ਬਾਰੇ ਜਾਗਰੂਕ ਲੋਕਾਂ ਨੂੰ ਜਾਗਰੂਕਤ ਕਰਨ ਲਈ ਵਿਸ਼ੇਸ਼ ਸੈਮੀਨਰ (Seminar) ਕਰਵਾਏ ਗਏ ਹਨ। ਇਸ ਮੌਕੇ ਇਸ ਸੰਸਥਾ ਵੱਲੋਂ ਸਮਾਜ ਭਲਾਈ ਦੇ ਕੰਮਾਂ ਲਈ ਕੁੜੀਆਂ (girls) ਨੂੰ ਵਜ਼ੀਫ਼ੇ ਵੀ ਵੰਡੇ ਗਏ ਹਨ। ਇਨ੍ਹਾਂ ਵਜ਼ੀਫ਼ਿਆ ਨਾਲ ਕੁੜੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮਦਦ ਮਿਲੇਗੀ। ਇਸ ਮੌਕੇ ਸੰਸਥਾ ਦੇ ਆਗੂ ਨੇ ਦੱਸਿਆ ਕਿ ਇਸ ਸੰਸਥਾ ਦਾ ਨਾਮ ਉਸ ਨੇ ਆਪਣੇ ਧੀ ਦੇ ਨਾਮ ਤੋਂ ਰੱਖਿਆ ਹੈ। ਜਿਸ ਦੀ ਇੱਕ ਸੜਕ ਹਾਦਸੇ (Road accidents) ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।