ਭਾਰਤੀ ਮੂਲ ਦੇ ਇੰਗਲਿਸ਼ ਕ੍ਰਿਕਟਰ ਮੌਂਟੀ ਪਨੇਸਰ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ
![ETV Thumbnail thumbnail](https://etvbharatimages.akamaized.net/etvbharat/prod-images/320-214-5440632-thumbnail-3x2-mo.jpg)
ਭਾਰਤੀ ਮੂਲ ਦੇ ਇੰਗਲਿਸ਼ ਕ੍ਰਿਕਟਰ ਮੌਂਟੀ ਪਨੇਸਰ ਆਪਣੇ ਜੱਦੀ ਸ਼ਹਿਰ ਰੂਪਨਗਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। 37 ਸਾਲਾ ਪਨੇਸਰ ਨੇ ਕਿਹਾ ਕਿ ਉਹ ਖੇਡਾਂ ਨਾਲ ਆਪਣਾ ਰਾਬਤਾ ਕਾਇਮ ਰੱਖਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਭਵਿੱਖ ਵਿੱਚ ਕਮੈਂਟਰੀ ਜਾਂ ਕੋਚਿੰਗ ਵਿੱਚ ਵੀ ਜਾ ਸਕਦੇ ਹਨ।