ਨੰਗਲ ਵਿਖੇ 25ਵਾਂ ਇੰਟਰ ਸੀਪੀਐਸਯੂ ਬੈਡਮਿੰਟਨ ਟੂਰਨਾਮੈਂਟ ਕਰਵਾਇਆ - ਬੈਡਮਿੰਟਨ ਟੂਰਨਾਮੈਂਟ
🎬 Watch Now: Feature Video
ਰੂਪਨਗਰ: 25ਵਾਂ ਇੰਟਰ ਸੀਪੀਐਸਯੂ ਮਰਦਾਂ ਤੇ ਔਰਤਾਂ ਦਾ ਬੈਡਮਿੰਟਨ ਟੂਰਨਾਮੈਂਟ ਬੀਬੀਐਮਬੀ ਦੇ ਇੰਡੋਰ ਸਟੇਡੀਅਮ ਨੰਗਲ 'ਚ ਕਰਵਾਇਆ ਗਿਆ। ਇਸ ਬਾਰੇ ਦੱਸਦੇ ਹੋਏ ਸਪੋਰਟਸ ਕੰਟਰੋਲ ਬੋਰਡ ਮਨਿਸਟਰੀ ਆਫ਼ ਪਾਵਰ ਆਰ.ਕੇ. ਸਿੰਘ ਵੱਲੋਂ ਇਸ ਬੈਡਮਿੰਟਨ ਟੂਰਨਾਮੈਂਟ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ੁਰੂਆਤ ਕੀਤੀ ਗਈ। ਇਸ ਟੂਰਨਾਮੈਂਟ 'ਚ ਵੱਖ-ਵੱਖ ਪਾਵਰ ਪ੍ਰਾਜੈਕਟਾਂ ਦੀਆਂ ਕੁੱਲ 11 ਟੀਮਾਂ ਨੇ ਹਿੱਸਾ ਲਿਆ ਅਤੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਦੇ ਕੇ ਸਨਮਾਨਤ ਕੀਤਾ ਗਿਆ।