ਕਿਸ ਤਰੀਕੇ ਦੇ ਕਿਰਦਾਰਾਂ ਨੂੰ ਰਵਿੰਦਰ ਗਰੇਵਾਲ ਦਿੰਦੇ ਨੇ ਤਰਜ਼ੀਹ, ਵੇਖੋ ਵੀਡੀਓ
ਰਵਿੰਦਰ ਗਰੇਵਾਲ ਪੰਜਾਬੀ ਇੰਡਸਟਰੀ ਦੇ ਉਹ ਕਲਾਕਾਰ ਹਨ ਜੋ ਵੱਖ-ਵੱਖ ਕਿਰਦਾਰ ਕਰਨੇ ਪਸੰਦ ਕਰਦੇ ਹਨ। ਕਦੀ ਉਹ ਕਾਲਜ ਦੇ ਵਿਦਿਆਰਥੀ ਹਨ ਤੇ ਕਦੀ ਉਹ ਵਕੀਲ ਹਨ। ਫ਼ਿਲਮ 'ਗਿੱਦੜ ਸਿੰਗੀ' ਵਿੱਚ ਉਹ ਬਦਮਾਸ਼ੀ ਅਤੇ ਕਾਮੇਡੀ ਦੋਵੇਂ ਕਰ ਰਹੇ ਹਨ। ਇਸ ਫ਼ਿਲਮ ਵਿੱਚ ਆਪਣੇ ਕਿਰਦਾਰ ਬਾਰੇ ਕੀ ਹਨ ਰਵਿੰਦਰ ਗਰੇਵਾਲ ਦੇ ਵਿਚਾਰ..ਇਹ ਜਾਣਨ ਲਈ ਵੇਖੋ ਵੀਡੀਓ