ਮਰਾਠੀ ਫ਼ਿਲਮ ਬਾਬਾ ਦੇ ਨਿਰਮਾਤਾ ਬਣੇ ਸੰਜੂ ਬਾਬਾ - marathi film
🎬 Watch Now: Feature Video
ਫ਼ਿਲਮ ਅਦਾਕਾਰ ਸੰਜੇ ਦੱਤ ਨੂੰ ਬਾਲੀਵੁੱਡ ਦੇ ਵਿੱਚ ਬਾਬਾ ਆਖ ਕੇ ਬੁਲਾਇਆ ਜਾਂਦਾ ਹੈ। ਇਸ ਨਾਂਅ 'ਤੇ ਹੁਣ ਇੱਕ ਮਰਾਠੀ ਫ਼ਿਲਮ ਵੀ ਆ ਰਹੀ ਹੈ। ਫ਼ਿਲਮ ਦਾ ਟ੍ਰੇਲਰ ਸੰਜੇ ਦੱਤ ਅਤੇ ਮਾਨਯਿਤਾ ਦੱਤ ਨੇ ਵੀ ਲਾਂਚ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਨ ਸੰਜੇ ਦੱਤ ਨੇ ਹੀ ਕੀਤਾ ਹੈ। ਟ੍ਰੇਲਰ ਲਾਂਚ ਦੇ ਮੌਕੇ ਦੋਵੇਂ ਖੁਸ਼ ਨਜ਼ਰ ਆਏ।