ਸਲਮਾਨ ਖ਼ਾਨ ਨੇ ਗਣੇਸ਼ ਉਤਸਵ 'ਤੇ ਪੀਤੀ ਸਿਗਰੇਟ, ਸੋਸ਼ਲ ਮੀਡੀਆ 'ਤੇ ਹੋ ਰਹੇ ਟ੍ਰੋਲ - Salman Khan
🎬 Watch Now: Feature Video
ਬਾਲੀਵੁੱਡ ਦੇ ਉੱਘੇ ਕਲਾਕਾਰ ਸਲਮਾਨ ਖ਼ਾਨ ਦੀ ਗਣੇਸ਼ ਉਤਸਵ 'ਤੇ ਪੀਤੀ ਬੀੜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜ਼ਿਆਦਾਤਰ ਦਰਸ਼ਕ ਇਸ ਵੀਡੀਓ ਰਾਹੀਂ ਸਲਮਾਨ ਖ਼ਾਨ ਦੀ ਆਲੋਚਨਾ ਕਰ ਰਹੇ ਹਨ।