'ਮਿਸ਼ਨ ਮੰਗਲ' ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕ੍ਰਿਆ - ਮਿਸ਼ਨ ਮੰਗਲ
🎬 Watch Now: Feature Video
ਚੰਡੀਗੜ੍ਹ: ਅਕਸ਼ੇ ਕੁਮਾਰ ਸਟਾਰਰ ਫ਼ਿਲਮ 'ਮਿਸ਼ਨ ਮੰਗਲ' ਵੱਡੇ ਪਰਦੇ 'ਤੇ ਦਰਸ਼ਕਾਂ ਦੇ ਸਾਹਮਣੇ ਆ ਚੁੱਕੀ ਹੈ। ਇਹ ਫ਼ਿਲਮ ਮੰਗਲ 'ਤੇ ਭਾਰਤ ਦੀ ਸਫਲਤਾ 'ਤੇ ਅਧਾਰਤ ਹੈ। ਫ਼ਿਲਮ ਵਿੱਚ ਅਕਸ਼ੇ ਦੇ ਨਾਲ ਵਿਦਿਆ ਬਾਲਨ, ਟਾਪਸੀ ਪਨੂੰ, ਕੀਰਤੀ ਕੁਲਹਾਰੀ, ਸੋਨਾਕਸ਼ੀ ਸਿਨਹਾ, ਨਿਤਿਆ ਮੈਨਨ ਅਤੇ ਸ਼ਰਮਨ ਜੋਸ਼ੀ ਵੀ ਹਨ। ਅਕਸ਼ੇ ਦੀ ਫ਼ਿਲਮ 'ਤੇ 15 ਅਗਸਤ ਨੂੰ ਇੱਕ ਤੋਹਫ਼ੇ ਵਜੋਂ ਦਰਸ਼ਕਾਂ ਦਾ ਕੀ ਪ੍ਰਤੀਕ੍ਰਿਆ ਸੀ? ਆਓ ਦੇਖਦਿਆ।