thumbnail

By

Published : Dec 13, 2019, 7:25 PM IST

ETV Bharat / Videos

public review: 'ਮਰਦਾਨੀ 2' ਨੇ ਲੋਕਾਂ ਦੇ ਦਿਲਾਂ 'ਤੇ ਕੀਤਾ ਜਾਦੂ

ਮੁੰਬਈ: ਰਾਣੀ ਮੁਖ਼ਰਜੀ ਦੀ ਨਵੀਂ ਫ਼ਿਲਮ 'ਮਰਦਾਨੀ 2' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਹਰ ਕੋਈ ਫ਼ਿਲਮ ਦੇ ਸੰਵਾਦ ਪਸੰਦ ਕਰ ਰਿਹਾ ਹੈ, ਉੱਥੇ ਹੀ ਰਾਣੀ ਦੀ ਜ਼ਬਰਦਸਤ ਅਦਾਕਾਰੀ ਨੇ ਵੀ ਸਾਰਿਆਂ ਦੇ ਦਿਲ ਜਿੱਤ ਲਿਆ। ਦਰਸ਼ਕਾਂ ਦਾ ਕਹਿਣਾ ਹੈ ਕਿ, ਇਹ ਫ਼ਿਲਮ ਹਕੀਕਤ ਨੂੰ ਦਰਸਾਉਂਦੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.