36,000 ਤੋਂ ਵੱਧ ਵੋਟਾਂ ਨਾਲ ਜਿੱਤ ਕੇ ਪੰਹੁਚੀ ਨਵਨੀਤ ਕੌਰ ਸੰਸਦ 'ਚ
🎬 Watch Now: Feature Video
ਪੰਜਾਬ ਦੀ ਨਵਨੀਤ ਕੌਰ ਨੇ ਦੱਖਣੀ ਭਾਰਤ ਦੀ ਸਿਆਸਤ 'ਚ ਕਦਮ ਰੱਖਿਆ ਹੈ। ਉਨ੍ਹਾਂ ਮਹਾਰਾਸ਼ਟਰ ਦੇ ਅਮਰਾਵਤੀ ਹਲਕੇ ਤੋਂ ਲੋਕਸਭਾ ਚੋਣ 2019 ਜਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਨੀਤ ਕੌਰ ਰਾਣਾ ਨੇ 2014 'ਚ NCP ਦੀ ਉਮੀਦਵਾਰੀ 'ਚ ਚੋਣ ਲੱੜੀ ਸੀ। ਉਸ ਵੇਲੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।