ਵਿਦੇਸ਼ ਤੋਂ ਪਰਤੀ ਮਿਮੀ ਚੱਕਰਵਰਤੀ, 7 ਦਿਨਾਂ ਤੱਕ ਆਪਣੇ ਘਰ ਤੋਂ ਰਹੇਗੀ ਦੂਰ - ਮਿਮੀ ਚੱਕਰਵਰਤੀ
🎬 Watch Now: Feature Video
ਇੰਗਲੈਂਡ ਤੋਂ ਭਾਰਤ ਪਰਤੀ ਬੰਗਾਲੀ ਫ਼ਿਲਮਾਂ ਦੀ ਅਦਾਕਾਰਾ ਤੇ ਸਾਂਸਦ ਮਿਮੀ ਚੱਕਰਵਰਤੀ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਉਹ ਅਗਲੇ 7 ਦਿਨਾਂ ਤੱਕ ਆਪਣੇ ਘਰ ਤੋਂ ਅਲਗ ਰਹੇਗੀ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਨਹੀਂ ਕਰੇਗੀ।