ਕਿਰਦਾਰ ਲਈ ਮਰਦ ਵੀ ਬਣਨਾ ਪਇਆ ਤਾਂ ਬਣਾਂਗੀ: ਭੂਮੀ ਪੇਡਨੇਕਰ - ਅਦਾਕਾਰਾ ਭੂਮੀ ਪੇਡਨੇਕਰ
🎬 Watch Now: Feature Video
ਫ਼ਿਲਮ 'ਬਾਲਾ' ਵਿੱਚ ਮੁੱਖ ਕਿਰਦਾਰ ਅਦਾ ਕਰ ਰਹੀ ਭੂਮੀ ਪੇਡਨੇਕਰ ਨੇ ਜ਼ਿਆਦਾਤਰ ਫ਼ਿਲਮਾਂ ਦੇ ਵਿੱਚ ਖ਼ੁਦ ਨੂੰ ਟ੍ਰਾਂਸਫ਼ੌਰਮ ਕੀਤਾ ਹੈ। ਫ਼ਿਲਮ ਦਮ ਲਗਾ ਕੇ ਹਈਸ਼ਾ ਉਸ ਨੇ ਇੱਕ ਮੋਟੀ ਕੁੜੀ ਦਾ ਕਿਰਦਾਰ ਨਿਭਾਇਆ, ਫ਼ਿਲਮ ਸਾਂਡ ਕੀ ਆਖ 'ਚ ਦਾਦੀ ਦਾ ਕਿਰਦਾਰ ਨਿਭਾਇਆ। ਫ਼ਿਲਮ 'ਬਾਲਾ' ਦੇ ਪ੍ਰਮੋਸ਼ਨ ਵੇਲੇ ਉਸ ਤੋਂ ਟ੍ਰਾਂਸਫ਼ੌਰਮੇਸ਼ਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਇੱਕ ਅਦਾਕਾਰਾ ਹੈ ਤੇ ਜੇਕਰ ਕਿਰਦਾਰ ਲਈ ਉਸ ਨੂੰ ਮਰਦ ਵੀ ਬਣਨਾ ਪਵੇ 'ਤੇ ਉਹ ਬਣੇਗੀ।