ਬੱਚਿਆਂ ਨੂੰ ਬਹੁਤ ਪਸੰਦ ਆਈ 'ਦੀ ਲਾਇਨ ਕਿੰਗ' ਫ਼ਿਲਮ - 19 july
🎬 Watch Now: Feature Video
ਹਾਲੀਵੁੱਡ ਫ਼ਿਲਮ 'ਦੀ ਲਾਇਨ ਕਿੰਗ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਵਿੱਚ 10 ਕਰੋੜ ਦਾ ਕਾਰੋਬਾਰ ਕੀਤਾ ਹੈ।
ਫ਼ਿਲਮ ਦੀ ਕਹਾਣੀ ਬਹੁਤ ਹੀ ਸਾਧਾਰਨ ਹੈ। ਇਸ ਫ਼ਿਲਮ ਵਿੱਚ ਕੋਈ ਟਵਿੱਸਟ ਐਂਡ ਟਰਨ ਨਹੀਂ ਹੈ। ਫ਼ਿਲਮ ਦਾ ਹਿੰਦੀ ਭਾਗ ਬਹੁਤ ਪ੍ਰਭਾਵਿਤ ਕਰਦਾ ਹੈ। ਮੁਫ਼ਾਸਾ ਅਤੇ ਸਿੰਬਾ ਦੇ ਰੂਪ ਵਿੱਚ ਪਿਤਾ ਅਤੇ ਪੁੱਤਰ ਦੀ ਜੋੜੀ ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਆਰਿਯਨ ਦੀ ਅਵਾਜ਼ ਹੈ। ਦੋਹਾਂ ਦੀ ਹੀ ਅਵਾਜ਼ ਇਸ ਫ਼ਿਲਮ ਵਿੱਚ ਬਾਕਮਾਲ ਸਾਬਿਤ ਹੋਈ ਹੈ।