ਛੋਟੀ ਉਮਰੇ ਵੱਡੀ ਪ੍ਰਾਪਤੀ ਕਮਾ ਰਹੀ ਹੈ ਹੇਜ਼ਲ - Us polo brand Ambassdor Hazel
🎬 Watch Now: Feature Video
ਹੇਜ਼ਲ ਨੇ ਆਨਲਾਈਨ ਮਾਡਲਿੰਗ ਦਾ ਕੰਪੀਟੀਸ਼ਨ ਜਿੱਤ ਕੇ ਬਾਲੀਵੁੱਡ ਸਟਾਰ ਸੁਸ਼ਮਿਤਾ ਸੇਨ ਦੇ ਨਾਲ ਮਾਡਲਿੰਗ ਕੀਤੀ। ਹਾਲ ਹੀ ਦੇ ਵਿੱਚ ਮੋਗਾ ਦੇ ਕੇਪੀਐਸ ਸਕੂਲ ਵਿੱਚ ਹੋ ਰਹੇ ਹੈਲਥੀ ਬੱਚਿਆਂ ਦੇ ਫੋਟੋ ਕੰਪੀਟੀਸ਼ਨ ਦੀ ਵੈਬਸਾਈਟ ਲਾਂਚ ਕਰਨ ਹੇਜ਼ਲ ਪਹੁੰਚੀ। ਇਸ ਮੌਕੇ ਹੇਜ਼ਲ ਦੀ ਮਾਂ ਨੇ ਆਪਣੀ ਬੇਟੀ ਦੀ ਤਾਰੀਫ਼ ਕਰਦਿਆਂ ਦੋ ਲਫ਼ਜ ਕਹੇ।