ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਬਾਲੀਵੁੱਡ ਦਾ ਕਮਾਲ - bollywood
🎬 Watch Now: Feature Video
ਬੀਤੇ ਦਿਨੀ 'ਚ ਪੀਐਮ ਮੋਦੀ ਦਾ ਸਹੁੰ-ਚੁੱਕ ਸਮਾਗਮ 'ਚ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਜਨੀਕਾਂਤ, ਸ਼ਾਹਿਦ ਕਪੂਰ, ਮੀਰਾ ਰਾਜਪੂਤ,ਕੰਗਨਾ ਰਣੌਤ, ਕਰਨ ਜੋਹਰ, ਕਪਿਲ ਸ਼ਰਮਾ ਸਣੇ ਕਈ ਕਲਾਕਾਰ ਨਜ਼ਰ ਆਏ।