ਗੁੱਸੇ ਦੇ ਵਿੱਚ ਚੰਗੇ ਭਲਿਆਂ ਦੀ ਮਤ ਮਾਰੀ ਜਾਂਦੀ ਹੈ: ਜੈਜ਼ੀ ਬੀ - ਗੁਰਦਾਸ ਮਾਨ ਕੈਨੇਡਾ ਸ਼ੋਅ
🎬 Watch Now: Feature Video
ਪੰਜਾਬੀ ਗਾਇਕ ਜ਼ੈਜੀ ਬੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰਦਾਸ ਮਾਨ ਵਿਵਾਦ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਗੁਰਦਾਸ ਮਾਨ ਦੇ ਫ਼ੈਨ ਹਨ ਇਸ ਵਿਵਾਦ ਨਾਲ ਉਨ੍ਹਾਂ ਦੇ ਦਿਲ ਨੂੰ ਵੀ ਠੇਸ ਪਹੁੰਚੀ ਹੈ। ਹੋਰ ਕੀ ਰਿਹਾ ਜ਼ੈਜੀ ਬੀ ਨੇ ਉਸ ਲਈ ਵੇਖੋ ਵੀਡੀਓ...
Last Updated : Oct 13, 2019, 3:02 AM IST