"ਏਹ ਗੀਤ ਜਿਸ ਦਾ ਕੋਈ ਨਾਂਅ ਨਹੀਂ" - new punjab song
🎬 Watch Now: Feature Video

ਅੱਜ ਦੇ ਗਾਇਕਾ ਦੇ ਗੀਤਾਂ ਵਿੱਚ ਜਿੱਥੇ ਜ਼ਿਆਦਾਤਰ ਸ਼ਰਾਬ, ਕੁੜੀਆ,ਹਥਿਆਰ ਤੇ ਲੜਾਈ ਦੀ ਹੀ ਗੱਲ ਕੀਤੀ ਜਾਂਦੀ ਹਨ।ਉੱਥੇ ਹੀ ਕੁਝ ਗਾਇਕ ਅਜਿਹੇ ਹਨ ਜੋ ਆਪਣੇ ਗੀਤਾ ਨਾਲ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੇ ਨੇ। ਇਨ੍ਹਾਂ ਵਿੱਚ ਪੰਜਾਬੀ ਗਇਕ ਅਹਨ ਦਾ ਨਾਂਅ ਵੀ ਸ਼ਾਮਿਲ ਹੈ। ਹਾਲ ਹੀ ਵਿੱਚ ਅਹਨ ਦਾ ਨਵਾਂ ਗਾਣਾ "ਏਹ ਗੀਤ ਜਿਸ ਦਾ ਕੋਈ ਨਾਂਅ ਨਹੀਂ" ਰਿਲੀਜ਼ ਹੋਇਆ ਹੈ। ਇਹ ਗੀਤ ਪੰਜਾਬ ਦੇ ਵੱਖ ਵੱਖ ਪਹਿਲੂਆ ਨੂੰ ਦਰਸਾਉਂਦਾ ਹੈ ਜਿਸ ਵਿੱਚ ਨਸ਼ਿਆ ਵਿੱਚ ਰੁਲ ਰਹੀ ਪੰਜਾਬ ਦੀ ਜਵਾਨੀ ਨੂੰ ਬਿਆਨ ਕੀਤਾ ਗਿਆ ਹੈ।