ਵੋਟਿੰਗ ਤੋਂ ਪਹਿਲਾਂ ਦੇਖੋ, ਪੰਜਾਬ ਦੀ ਹੌਟ ਸੀਟ ਅੰਮ੍ਰਿਤਸਰ ਪੂਰਬੀ ਦਾ ਹਾਲ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਦੀ ਹੌਟ ਸੀਟ ਕਹੀ ਜਾ ਰਹੀ ਅੰਮ੍ਰਿਤਸਰ ਪੂਰਬੀ 'ਤੇ ਉਮੀਦਵਾਰਾਂ ਦਰਮਿਆਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਅੰਮ੍ਰਿਤਸਰ ਪੂਰਬੀ ਦਾ ਸਵੇਰ ਦਾ ਕੀ ਹਾਲ ਹੈ ਇਸ ਸਬੰਧੀ ਸਾਡੇ ਸਹਿਯੋਗੀ ਨੇ ਜਾਇਜ਼ਾ ਲਿਆ। ਦੱਸ ਦਈਏ ਕਿ ਇਸ ਸੀਟ 'ਤੇ ਇਕ ਪਾਸੇ ਜਿਥੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਹਨ, ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ। ਜਦਕਿ ਉਨ੍ਹਾਂ ਦੇ ਮੁਕਾਬਲੇ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਜਗਮੋਹਨ ਸਿੰਘ ਰਾਜੂ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੈਡਮ ਜੀਵਨਜੋਤ ਕੌਰ ਵੀ ਇਸ ਹਲਕੇ ਤੋਂ ਚੋਣ ਦੰਗਲ ਵਿੱਚ ਹਨ।
Last Updated : Feb 3, 2023, 8:17 PM IST