ਨਿੱਜੀ ਹੋਟਲ ਮੈਨੇਜਰ ਨਾਲ ਹੋਈ ਲੁੱਟ, ਘਟਨਾ ਸੀਸੀਟੀਵੀ ਵਿੱਚ ਕੈਦ - Also imprisoned in CCVT
🎬 Watch Now: Feature Video
ਅੰਮ੍ਰਿਤਸਰ: ਪੰਜਾਬ (Punjab) ਵਿੱਚ ਲੁੱਟ-ਖੋਹ ਦੀਆਂ ਵਾਰਦਾਤਾ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ ਦਿਨੀਂ ਅੰਮ੍ਰਿਤਸਰ ‘ਚ ਇੱਕ ਨਿੱਜੀ ਹੋਟਲ (A private hotel in Amritsar) ਦੇ ਮੈਨੇਜਰ ਤੋਂ ਲੁੱਟ-ਖੋਹ ਕੀਤੀ ਗਈ ਹੈ। ਪੀੜਤ ਵਿਅਕਤੀ ਮੁਤਾਬਿਕ ਜਦੋਂ ਉਹ ਢਾਬੇ ਤੋਂ ਰੋਟੀ ਦਾ ਆਡਰ ਦੇ ਕੇ ਵਾਪਸ ਆ ਰਿਹਾ ਸੀ, ਤਾਂ ਰਾਸਤੇ ਵਿੱਚ ਇੱਕ ਅਣਪਛਾਤੇ ਵਿਅਤਕੀ ਨੇ ਉਸ ਤੋਂ ਲਿਫਟ ਮੰਗੀ, ਪੀੜਤ ਮੁਤਾਬਿਕ ਜਦੋਂ ਇਸ ਨੇ ਉਸ ਨੂੰ ਰਿਫਟ ਦਿੱਤੀ ਤਾਂ ਮੁਲਜ਼ਮ ਨੇ ਉਸ ਤੋਂ ਨਕਦੀ, ਮੋਬਾਈਲ ਤੇ ਸਕੂਟਰੀ ਖੋਹ ਲਈ, ਲੁੱਟ ਦੀ ਵਾਰਦਾਤ ਨੇੜੇ ਲੱਗੇ ਸੀਸੀਵੀਟੀ ਵਿੱਚ ਵੀ ਕੈਦ (Also imprisoned in CCVT) ਹੋ ਗਈ ਹੈ। ਉਧਰ ਪੁਲਿਸ ਵੱਲੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।
Last Updated : Feb 3, 2023, 8:20 PM IST