ਅਮੀਰਕਾ ‘ਚ ਪੰਜਾਬੀ ਨੌਜਵਾਨ ਦੀ ਮੌਤ - Death in a road accident
🎬 Watch Now: Feature Video
ਤਰਨਤਾਰਨ: ਵਿਦੇਸ਼ਾ ਵਿੱਚ ਹੋਣ ਵਾਲੀਆਂ ਪੰਜਾਬੀਆਂ ਦੀਆਂ ਮੌਤਾਂ (Deaths of Punjabis) ਦਾ ਸਿਲਸਿਲਾਂ ਲਗਾਤਾਰ ਜਾਰੀ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਤਰਨਤਾਰਨ ਦੇ ਪਿੰਡ ਨੌਨੇ (Village Naune of Tarn Taran) ਤੋਂ ਸਾਹਮਣੇ ਆਈਆਂ ਹਨ। ਦਰਅਸਲ ਇਸ ਪਿੰਡ ਦਾ ਹਰਭਾਲ ਸਿੰਘ ਜੋ ਅਮਰੀਕਾ (USA) ਵਿੱਚ ਟਰੱਕ ਚਲਾਉਦਾ ਸੀ, ਉਸ ਦੀ ਸੜਕ ਹਾਦਸੇ ਦੌਰਾਨ ਮੌਤ (Death in a road accident) ਹੋ ਗਈ। ਜਿਸ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, 2 ਬੱਚੀਆਂ ਅਤੇ ਬਜ਼ੁਰਗ ਮਾਂ-ਬਾਪ ਨੂੰ ਛੱਡ ਗਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਨੂੰ ਮ੍ਰਿਤਕ ਦੀ ਲਾਸ਼ ਪੰਜਾਬ ਲਿਆਉਣ ਤੇ ਪਰਿਵਾਰ ਸਿਰ ਕਰਜ਼ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਹੈ।
Last Updated : Feb 3, 2023, 8:22 PM IST