ਪੈਟਰੋਲ ਅਤੇ ਡੀਜ਼ਲ ਦੀਆਂ ਰੋਜਾਨਾ ਕੀਮਤਾਂ ਵਿਚ ਵਾਧਾ ਹੋਣ ਕਰਕੇ ਲੋਕਾਂ ਵਿਚ ਮਚੀ ਹਾਹਾਕਰ
ਤਰਨਤਾਰਨ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਵਾਧਾ (petrol-diesel price rise daily basis) ਹੋਣ ਕਰਕੇ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ (people are worried)। ਭਾਰਤ ਸਰਕਾਰ ਵਲੋਂ ਰੋਜਾਨਾ ਹੀ ਪੰਟਰੋਲ ਅਤੇ ਡੀਜਲ ਦੀਆ ਕੀਮਤਾਂ ਵਿਚ ਵਾਧਾ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ। ਇਸੇ ਤਹਿਤ ਅੱਜ ਤਰਨਤਾਰਨ ਸਹਿਰ ਵਿਚ ਵੱਖ-ਵੱਖ ਪੈਟਰੋਲ ਪੰਪਾਂ ਉੱਤੇ ਤੇਲ ਪਾਉਣ ਸਮੇਂ ਲੋਕਾਂ ਨੇ ਕਿਹਾ (people speaks) ਕਿ ਭਾਰਤ ਸਰਕਾਰ ਵੱਲੋ ਪਿਛਲੇ ਹਫਤੇ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਦੀਆਂ ਆ ਰਹੀ ਹੈ। ਇਨ੍ਹਾਂ 'ਕੀਮਤਾ' ਦੇ ਵਧਣ ਕਾਰਨ ਹੋਰ ਮਹਿੰਗਾਈ ਵਧਦੀ ਜਾ ਰਹੀ ਹੈ (inflation is increasing)। ਆਮ ਲੋਕਾਂ ਦਾ ਮਹਿੰਗਾਈ ਕਾਰਨ ਜਿਊਣਾ ਮੁਸ਼ਕਲ ਹੋ ਗਿਆ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਪੰਟਰੋਲ ਅਤੇ ਡੀਜਲ ਅਤੇ ਮਹਿੰਗਾਈ ਘਟ'ਕਰਨ ਦਾ ਫੈਸਲਾ ਕਰੇ।
Last Updated : Feb 3, 2023, 8:21 PM IST