ਡੀਪੂ ਹੋਲਡਰ ਦੀ ਕੁਟਾਈ: AAP ਦੀ ਸਰਕਾਰ ਨੂੰ ਸਮਝਿਆ ਲਿਆ 'ਬਾਪ' ਦੀ ਸਰਕਾਰ ? - ਅੰਮ੍ਰਿਤਸਰ ਦੇ ਇਸਲਾਮਾਬਾਦ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਸਲਾਮਾਬਾਦ ਸਥਿਤ ਡਿਪੂ 'ਤੇ ਸਾਮਾਨ ਲੈਣ ਆਏ ਲੋਕਾਂ ਨੇ ਹੰਗਾਮਾ ਮਚਾ ਦਿੱਤਾ। ਲੋਕਾਂ ਨੇ ਡੀਪੂ ਹੋਲਡਰ 'ਤੇ ਇਲਜ਼ਾਮ ਲਗਾਏ ਕਿ ਉਹ ਲੋਕਾਂ ਨੂੰ ਦਿੱਤਾ ਜਾਣ ਵਾਲਾ ਸਮਾਨ ਲੋਕਾਂ ਨੂੰ ਨਾ ਦੇ ਕੇ ਆਪਣੇ ਕੋਲ ਰੱਖਦਾ ਹੈ। ਲੋਕਾਂ ਅਨੁਸਾਰ ਜਦੋਂ ਉਸ ਨੇ ਡਿਪੂ ਹੋਲਡਰ ਤੋਂ ਕਣਕ ਮੰਗੀ ਤਾਂ ਉਸ ਨੇ ਬਤਮੀਜੀ ਨਾਲ ਗੱਲ ਕੀਤੀ ਸੀ। ਜਿਸ ਕਾਰਨ ਲੋਕਾਂ ਨੇ ਉਸ ਨੂੰ ਫੜ੍ਹ ਕੇ ਕੁਟਾਪਾ ਚਾੜ ਦਿੱਤਾ।
Last Updated : Feb 3, 2023, 8:19 PM IST