ਗੱਡੀ ਵਿੱਚ ਬੈਠੀ ਮਹਿਲਾ ਤੋਂ ਅਚਾਨਕ ਗੱਡੀ ਹੋਈ ਪਿੱਛੇ, ਹੋਇਆ ਭਾਰੀ ਨੁਕਸਾਨ, ਦੇਖੋ ਸੀਸੀਟੀਵੀ - ਮੋਗਾ ਵਿੱਚ ਗੱਡੀ ਦੀ ਵੀਡੀਓ ਵਾਇਰਲ
🎬 Watch Now: Feature Video
ਅੰਮ੍ਰਿਤਸਰ ਤੋਂ ਮੋਗਾ ਆਇਆ ਇਕ ਪਰਿਵਾਰ ਹੋਟਲ ਵਿੱਚ ਰਾਤ ਰੁੱਕ ਕੇ ਸਵੇਰੇ ਵਾਪਿਸ ਜਾਣ ਲੱਗਾ ਤਾਂ ਮਹਿਲਾ ਕਾਰ ਦੀ ਡਰਾਈਵਰ ਸੀਟ ਉੱਤੇ ਬੈਠ ਜਾਂਦੀ ਹੈ। ਜਿਸ ਤੋਂ ਬਾਅਦ ਕਾਰ ਅਚਾਨਕ (vehicle suddenly went backwards in Moga) ਚੱਲ ਪੈਂਦੀ ਹੈ ਅਤੇ ਉੱਥੇ ਖੜੀ ਸਕੂਟੀ ਅਤੇ ਖੰਭੇ ਨਾਲ ਟਕਰਾ ਜਾਂਦੀ ਹੈ। ਫਿਲਹਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ 'ਤੇ ਨਹੀਂ ਹੋਇਆ। ਇਹ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ਼ ਜ਼ਰੂਰ ਸਾਹਮਣੇ ਆਈ ਹੈ।
Last Updated : Feb 3, 2023, 8:37 PM IST