ਪੰਜਾਬ ਵਿੱਚ ਕਾਨੂੰਨ ਵਿਵਸਥਾ ਹਾਸ਼ੀਏ ਉੱਤੇ ਪੰਜਾਬ ਨੂੰ ਉਭਾਰ ਸਕਦੀ ਹੈ ਭਾਜਪਾ - ਪੰਜਾਬ ਨੂੰ ਕੇਵਲ ਭਾਰਤੀ ਜਨਤਾ ਪਾਰਟੀ ਉਭਾਰ ਸਕਦੀ ਹੈ
🎬 Watch Now: Feature Video
ਪੰਜਾਬ ਫੇਰੀ ਦੌਰਾਨ ਅੰਮ੍ਰਿਤਸਰ ਵਿਖੇ ਪਹੁੰਚੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ( Gajendra Shekhawat arrived at Amritsar) ਨੇ ਕਿਹਾ ਕਿ ਦੇਸ਼ ਵਿੱਚ ਮੁੜ 2024 ਵਿੱਚ ਭਾਜਪਾ ਹੀ ਸਰਕਾਰ (Only BJP will form the government in 2024) ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹਾਸ਼ੀਏ ਉੱਤੇ ਪਹੁੰਚ ਚੁੱਕੀ ਹੈ ਅਤੇ ਸਰਕਾਰ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਹਾਲਾਤ ਕੀਤੇ ਹਨ ਉਸ ਤੋਂ ਪੂਰੇ ਪੰਜਾਬ ਨੂੰ ਕੇਵਲ ਭਾਰਤੀ ਜਨਤਾ ਪਾਰਟੀ (Only Bharatiya Janata Party can raise Punjab) ਹੀ ਉਭਾਰ ਸਕਦੀ ਹੈ।
Last Updated : Feb 3, 2023, 8:33 PM IST