ਭੈਣ ਨਾਲ ਫਿਲਮ ਦੇਖਣ ਗਏ ਮੁੰਡੇ ਦਾ ਭਰਾ ਨੇ ਚਾੜਿਆ ਕੁਟਾਪਾ - ਫਰੀਦਕੋਟ ਦੇ ਪਿੰਡ ਸੁਖਣਵਾਲਾ

🎬 Watch Now: Feature Video

thumbnail

By

Published : Oct 22, 2022, 7:23 PM IST

Updated : Feb 3, 2023, 8:29 PM IST

ਫਰੀਦਕੋਟ ਦੇ ਪਿੰਡ ਸੁਖਣਵਾਲਾ (Village Sukhanwala of Faridkot) ਦੇ ਰਹਿਣ ਵਾਲੇ ਮਨਤਾਰ ਸਿੰਘ ਨਾਂਅ ਦਾ ਨੌਜਵਾਨ ਆਪਣੀ ਮਹਿਲਾ ਮਿੱਤਰ ਨਾਲ ਫਰੀਦਕੋਟ ਦੇ ਸਿਨੇਮਾ ਘਰ ਵਿੱਚ ਮੂਵੀ ਦੇਖਣ ਲਈ ਆਇਆ ਸੀ ਜਿਸਦੀ ਭਿਣਕ ਲੜਕੀ ਦੇ ਭਰਾਵਾਂ ਨੂੰ ਮਿਲ ਗਈ ਜਿਸ ਤੋਂ ਖਫ਼ਾ ਹੋਏ ਲੜਕੀ ਦੇ ਭਰਾ ਵੱਲੋਂ ਆਪਣੇ ਕੁੱਝ ਸਾਥੀਆਂ ਨਾਲ ਮਿਲ ਸਿਨੇਮਾਂ ਤੋਂ ਨਿਕਲਦੇ ਹੀ ਮਨਤਾਰ ਸਿੰਘ ਦੀ ਬੁਰੀ ਤਰਾਂ ਕੁੱਟਮਾਰ (Mantar Singh was severely beaten) ਕੀਤੀ ਗਈ । ਇਸ ਤੋਂ ਬਾਅਦ ਪੀੜਤ ਲੜਕੇ ਨੂੰ ਲੋਕਾਂ ਦੀ ਮਦਦ ਨਾਲ ਪੁਲਿਸ ਵੱਲੋਂ ਹਸਪਤਾਲ ਪਹੁੰਚਾਇਆ ਗਿਆ।ਫਿਲਹਾਲ ਜ਼ਖ਼ਮੀ ਲੜਕੇ ਦੇ ਬਿਆਨਾ ਉੱਤੇ ਪੁਲਿਸ ਨੇ ਲੜਕੀ ਦੇ ਭਰਾ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Last Updated : Feb 3, 2023, 8:29 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.