ਸੈਂਟਰਲ ਬੈਂਕ ਆਫ ਇੰਡੀਆ ਵਿੱਚ ਚੋਰਾਂ ਵੱਲੋਂ ਪਾੜ ਲਗਾਕੇ ਤੋੜੇ ਗਏ 7 ਲੌਕਰ - ਸੈਂਟਰਲ ਬੈਂਕ ਆਫ ਇੰਡੀਆ ਮੰਡੀ ਗੋਬਿੰਦਗੜ੍ਹ
🎬 Watch Now: Feature Video
ਮੰਡੀ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ Mandi Gobindgarh in District Fatehgarh Sahib ਵਿਖੇ ਜੀ.ਟੀ ਰੋਡ 'ਤੇ ਪੈਂਦੇ ਸੈਂਟਰਲ ਬੈਂਕ ਆਫ ਇੰਡੀਆ Central Bank of India at Mandi Gobindgarh ਵਿੱਚ ਬੀਤੀ ਰਾਤ ਚੋਰਾਂ ਨੇ ਪਾੜ ਲਗਾਕੇ ਬੈਂਕ ਦੇ ਲੋਕਰ ਰੂਪ ਵਿਚ 7 ਲੋਕਰ ਤੋੜ ਦਿੱਤੇ। ਇਸ ਦੌਰਾਨ ਚੋਰ 4 ਲੋਕਰਾਂ ਵਿੱਚੋ ਕੀਮਤੀ ਸਮਾਨ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਜਿਸ ਦੀ ਸੂਚਨਾ ਸਵੇਰੇ ਬੈਂਕ ਕਰਮਚਾਰੀਆਂ ਨੇ ਪੁਲਿਸ ਨੂੰ ਦਿੱਤੀ, ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਦੀ ਫੋਰੇਂਸਿਕ ਟੀਮਾਂ ਵੀ ਮੌਕੇ ਉੱਤੇ ਮੌਜੂਦ ਸਨ, ਇਸ ਦੌਰਾਨ ਬੈਂਕ ਵਿਚ ਪਹੁੰਚੇ ਲੋਕਰ ਹੋਲਡਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੁਲਿਸ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਬੈਂਕ ਵਿਚ ਪਹੁੰਚ ਲੋਕਰ ਨੂੰ ਚੈੱਕ ਕੀਤਾ ਤਾਂ ਦੇਖਿਆ ਲੋਕਰ ਖਾਲੀ ਸਨ। ਲੋਕਰ ਵਿੱਚ ਸਾਡਾ ਗੋਲਡ ਅਤੇ ਕੀਮਤੀ ਸਮਾਨ ਮੌਜੂਦ ਸੀ।
Last Updated : Feb 3, 2023, 8:31 PM IST