PRTC ਰੋਡਵੇਜ਼ ਡਿਪੂ ਦੇ ਬਾਹਰ 2 ਘੰਟੇ ਲਈ ਧਰਨਾ ਪ੍ਰਦਰਸ਼ਨ - Rupnagar PRTC Roadways Depot
🎬 Watch Now: Feature Video
ਰੂਪਨਗਰ ਪੀਆਰਟੀਸੀ ਅਤੇ ਪੱਨ ਬੱਸ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਰੋਪੜ ਦੇ ਰੋਡਵੇਜ਼ ਡਿਪੂ ਦੇ ਬਾਹਰ 2 ਘੰਟੇ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕੱਚੇ ਮੁਲਜ਼ਮਾਂ ਦਾ ਕਹਿਣਾ ਹੈ ਕਿ ਪਿਛਲੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਤਨਖਾਹ ਵਿਚ ਇਜਾਫਾ ਕੀਤਾ ਸੀ ਜੋਂ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਨਾਲ ਉਹਨਾਂ ਨੂੰ ਆਰਥਿਕ ਪੱਖੋਂ ਨੁਕਸਾਨ ਹੋ ਰਿਹਾ ਹੈ। 2 hours outside Rupnagar PRTC Roadways Depot
Last Updated : Feb 3, 2023, 8:32 PM IST