ਪੰਜਾਬ ਵਿੱਚ ਪੁਲਿਸ ਸ਼ੁਰੂ ਕਰੇਗੀ ਐਕਸਟੈਂਸਿਵ ਡਰਾਈਵ, ਸ਼ਰਾਰਤੀ ਅਨਸਰਾਂ ਦੀ ਹੋਵੇਗੀ ਸਫ਼ਾਈ - ਸੂਬੇ ਵਿੱਚ ਐਕਸਟੈਂਸਿਵ ਡਰਾਈਵ ਚਲਾ
🎬 Watch Now: Feature Video
ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ (Deteriorating law and order in Punjab) ਵਿਚਾਲੇ ਹੁਣ ਡੀਜੀਪੀ ਪੰਜਾਬ ਨੇ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਉਹ ਅਸਲਾ ਰੱਖਣ ਦਾ ਫਰਜ਼ੀ ਲਾਇਸੰਸ (Fake license to carry firearms) ਬਣਾਉਣ ਵਾਲੇ ਲੋਕਾਂ ਉੱਤੇ ਸਖ਼ਤ ਕਾਰਵਾਈ ਕਰਨਗੇ। ਨਾਲ ਹੀ ਉਨ੍ਹਾਂ ਕਿਹਾ ਕਿ ਗਾਣਿਆਂ ਅਤੇ ਵਿਆਹ ਸਮਾਗਮਾਂ ਵਿੱਚ ਅਸਲ ਦੀ ਨੁਮਾਇਸ਼ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਡੀਜੀਪੀ ਨੇ ਕਿਹਾ ਕਿ ਸੂਬੇ ਵਿੱਚ ਐਕਸਟੈਂਸਿਵ ਡਰਾਈਵ (Extensive drive in the state) ਚਲਾ ਕੇ ਹਰ ਸ਼ਰਾਰਤੀ ਅਨਸਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:33 PM IST