SGPC ਚੋਣਾਂ 'ਚ ਅੰਮ੍ਰਿਤਪਾਲ ਨੇ ਮਾਨ ਦਲ ਨੂੰ ਸਮਰਥਨ ਦੇਣ ਦੇ ਦਿੱਤੇ ਸੰਕੇਤ! - ਬੀਬੀ ਜਗੀਰ ਕੌਰ ਦੀ ਬਗਾਵਤ ਦਾ ਕੋਈ ਤਰਕ ਨਹੀਂ
🎬 Watch Now: Feature Video
ਮੋਗਾ ਦੇ ਪਿੰਡ ਡਰੋਲੀਭਾਈ ਵਿਖੇ ਪਹੁੰਚੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Waris Punjab organization chief Amritpal Singh) ਨੇ ਐੱਸਜੀਪਸੀ ਦੀ ਦੀਆਂ ਚੋਣਾਂ ਸਬੰਧੀ ਬਲਦਿਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਾਂਸਦ ਸਿਮਰਨਜੀਤ ਮਾਨ ਦਲ ਨੂੰ ਸਮਰਥਨ ਦੇਣ ਦੇ ਸੰਕੇਤ ਦਿੱਤੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਰੇ ਪੁੱਛੇ ਸਵਾਲ ਉੱਤੇ ਅੰਮ੍ਰਿਤਪਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੌਮ ਵਿੱਚੋਂ ਆਪਣੀ ਹੋਂਦ ਗੁਆ ਚੁੱਕਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਦੀ ਬਗਾਵਤ ਦਾ ਕੋਈ ਤਰਕ ( no reason for Bibi Jagir Kaurs rebellion) ਨਹੀਂ ਹੈ ਕਿਉਂਕਿ ਜਿਸ ਸਮੇਂ ਬੇਅਦਬੀਆਂ ਅਤੇ ਕੌਮ ਦਾ ਘਾਣ ਹੋਇਆ ਉਸ ਸਮੇਂ ਬੀਬੀ ਜਗੀਰ ਕੌਰ ਨੇ ਪਾਰਟੀ ਵਿੱਚ ਰਹਿ ਕੇ ਹਮੇਸ਼ਾ ਬਾਦਲ ਪਰਿਵਾਰ ਦਾ ਸਾਥ ਦਿੱਤਾ ਅਤੇ ਹੁਣ ਬਗਾਵਤ ਦੇ ਡਰਾਮੇ ਕਰਕੇ ਕੁੱਝ ਵੀ ਹਾਸਿਲ ਨਹੀਂ ਹੋਣ ਵਾਲਾ।
Last Updated : Feb 3, 2023, 8:31 PM IST