ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਉੱਤੇ FIR ਦਰਜ - ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਉੱਤੇ FIR ਦਰਜ
🎬 Watch Now: Feature Video
ਬਰਨਾਲਾ: ਕੁੱਝ ਦਿਨ ਪਹਿਲਾ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਵੱਲੋਂ ਪੱਖੋ ਕੈਂਚੀਆਂ ਜਗਜੀਤਪੁਰਾ ਟੋਲ ਪਲਾਜ਼ੇ ਉੱਤੇ ਲਿਖੇ ਅੰਗਰੇਜ਼ੀ ਭਾਸ਼ਾ ਵਿੱਚ ਸ਼ਬਦਾਂ ਉੱਤੇ ਕਾਲਖ ਮਲੀ ਗਈ ਸੀ, ਜਿਸ ਤੋਂ ਬਾਅਦ ਸ਼ਹਿਣਾ ਪੁਲਿਸ ਵੱਲੋਂ ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਉਸ ਦੇ ਹੋਰ 10-12 ਸਾਥੀਆਂ ਉੱਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਨੰਬਰ 74 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਸੰਬੰਧੀ ਕੋਈ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਗਈ ਅਤੇ ਨਾ ਹੀ ਪੱਤਰਕਾਰਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਦਿੱਤੀ ਗਈ ਹੈ।FIR registered against Lakha Sidhana
Last Updated : Feb 3, 2023, 8:31 PM IST
TAGGED:
ਲੱਖਾ ਸਿਧਾਣਾ ਉੱਤੇ FIR ਦਰਜ