ਖੌਫਨਾਕ ਤਰੀਕੇ ਨਾਲ ਰੇਲਵੇ ਸਟੇਸ਼ਨ ਉੱਤੇ ਪਹੁੰਚੇ ਮਾਲ ਗੱਡੀ ਦੇ ਡੱਬੇ, ਦੇਖੋ ਵੀਡੀਓ - ਮਾਲ ਗੱਡੀ
🎬 Watch Now: Feature Video
ਬਿਹਾਰ ਵਿੱਚ ਗਯਾ-ਕੋਡਰਮਾ ਰੇਲਵੇ ਲਾਈਨ ਦੇ ਗੁਰਪਾ ਸਟੇਸ਼ਨ ਦੇ ਨੇੜੇ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ, ਇੱਕ ਇੰਜਣ ਇੱਕ ਮਾਲ ਗੱਡੀ ਨੂੰ ਪਟੜੀ ਤੋਂ ਘਸੀਟ ਗਿਆ। ਦੱਸ ਦਈਏ ਕਿ ਇਹ ਹਾਦਸਾ (freight train derailed) ਬੀਤੇ ਦਿਨ ਬੁੱਧਵਾਰ ਦਾ ਵਾਪਰਿਆ।
Last Updated : Feb 3, 2023, 8:30 PM IST