ਕੇਂਦਰੀ ਟੀਮ ਵੱਲੋਂ ਫਿਰੋਜਪੁਰ ਦੇ ਸਰਕਾਰੀ ਹਸਪਤਾਲਾਂ ਦਾ ਕੀਤਾ ਦੌਰਾ - ਟੀਮ ਵੱਲੋਂ ਫਿਰੋਜਪੁਰ ਦੇ ਸਰਕਾਰੀ ਹਸਪਤਾਲਾਂ ਦਾ ਕੀਤਾ ਦੌਰਾ
🎬 Watch Now: Feature Video
ਜ਼ਿਲ੍ਹਾ ਫਿਰੋਜਪੁਰ ਵਿੱਚ ਅੱਜ ਮੰਗਲਵਾਰ ਨੂੰ ਕੇਂਦਰ ਤੋਂ ਸਾਂਝੀ ਸਮੀਖਿਆ ਟੀਮ ਸਰਕਾਰੀ ਹਸਪਤਾਲਾਂ government hospitals in Ferozepur ਦਾ ਦੌਰਾ ਕਰਨ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਪਹੁੰਚੀ। ਇਸ ਟੀਮ ਵਿੱਚ ਉਕਤ 8 ਮੈਂਬਰ ਸਨ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਜਾਇਜ਼ਾ ਲਿਆ ਗਿਆ। ਦੂਜੇ ਪਾਸੇ ਸਿਵਲ ਸਰਜਨ ਫਿਰੋਜ਼ਪੁਰ ਦੇ ਐਮ.ਡੀ ਡਾ: ਰਜਿੰਦਰ ਪਾਲ ਨੇ ਦੱਸਿਆ ਕਿ ਇਹ ਟੀਮ ਸਰਹੱਦੀ ਜ਼ਿਲ੍ਹੇ ਫਿਰੋਜਪੁਰ ਵਿੱਚ ਪਹਿਲੀ ਵਾਰ ਆਈ ਹੈ, ਉਨ੍ਹਾਂ ਨੇ ਪੰਜਾਬ ਦੇ ਸਿਰਫ਼ 2 ਜ਼ਿਲ੍ਹੇ ਰੂਪਨਗਰ ਅਤੇ ਫਿਰੋਜਪੁਰ ਜ਼ਿਲ੍ਹਾ ਹੀ ਚੁਣੇ ਹਨ, ਜਿਨ੍ਹਾਂ ਦਾ ਜਾਇਜ਼ਾ ਲੈਣ ਅਤੇ ਜਾਂਚ ਕਰਨ ਲਈ ਟੀਮ ਆਈ ਸੀ। NHM ਦੇ ਪ੍ਰੋਗਰਾਮਾਂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਜਾਇਜ਼ਾ ਲਿਆ। Central team visited hospitals in Ferozepur
Last Updated : Feb 3, 2023, 8:31 PM IST