thumbnail

Kapurthala news: ਪਿਸਤੌਲ ਲੈ ਕੇ ਘਰ 'ਚ ਵੜ ਗਿਆ ਅਣਪਛਾਤਾ ਵਿਅਕਤੀ, ਮਹਿਲਾ ਨਾਲ ਕੀਤਾ ਝਗੜਾ

By ETV Bharat Punjabi Team

Published : Sep 28, 2023, 5:00 PM IST

ਕਪੂਰਥਲਾ ਦੇ ਨਡਾਲਾ ਵਿੱਚ ਇਕ ਅਣਪਛਾਤਾ ਵਿਅਕਤੀ ਸਿਰ 'ਤੇ ਹੈਲਮੇਟ ਲੈ ਕੇ ਰਿਹਾਇਸ਼ੀ ਇਲਾਕੇ 'ਚ ਰਿਵਾਲਵਰ ਲੈ ਕੇ ਵੜ ਗਿਆ ਹੈ। ਇਸ ਦੌਰਾਨ ਉਸਨੇ ਘਰ 'ਚ ਮੌਜੂਦ ਔਰਤ (Fight with Lady) ਨਾਲ ਝਗੜਾ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਕੋਈ ਰੌਲਾ ਪਾਇਆ ਤਾਂ ਉਹ ਉਸਨੂੰ ਗੋਲੀ ਮਾਰ ਦੇਵੇਗਾ ਪਰ ਔਰਤ ਨੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਟੀਵੀ 'ਤੇ ਬਣੇ ਇਸ ਘਟਨਾ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰ ਦੀ ਪਛਾਣ ਕੀਤੀ ਜਾ ਸਕੇ। ਇਸ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.